ਮੰਤਰੀ ਦੇ ਪ੍ਰੋਗਰਾਮ 'ਚ ਵੜ੍ਹ ਗਏ ਰਫਲਾਂ ਆਲੇ, ਚਾਰੇ ਪਾਸੇ ਪੈ ਗਿਆ ਰੌਲਾ

Tags

ਲੁਧਿਆਣਾ ਦੇ ਸਾਹਨੇਵਾਲ ਚ ਕਬੱਡੀ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਸੀ ਪਰ ਇਸ ਦੌਰਾਨ ਖੇਡ ਦਾ ਨਹੀਂ ਬਲਕਿ ਹਥਿਆਰਾਂ ਦੀ ਨੁਮਾਇਸ਼ ਜਿਆਦਾ ਦੇਖਣ ਨੂੰ ਮਿਲਿਆ। ਦਸ ਦਈਏ ਕਿ ਮੇਲੇ ਦੌਰਾਨ ਖੁੱਲ੍ਹੇਆਮ ਹੱਥਿਆਰਾ ਦਾ ਪ੍ਰਦਰਸ਼ਨ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਦਿੱਗਜਾਂ ਦੀ ਮੌਜੂਦਗੀ ਚ ਹੱਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਕਾਨੂੰਨ ਦੀ ਸ਼ਰੇਆਮ ਧੱਜੀਆ ਉੱਡਾਈ ਗਈ। ਦੱਸਣਯੋਗ ਗੱਲ ਹੈ ਕਿ ਵੱਡੀ ਗਿਣਤੀ ਚ ਹਥਿਆਰਾਂ ਨਾਲ ਘੁੰਮਦੇ ਨਜਰ ਆਏ। ਇਸ ਮਾਮਲੇ ਤੇ ਮੌਜੂਦ ਰਵਨੀਤ ਬਿੱਟੂ ਨੇ ਕਿਹਾ ਕਿ ਇਹਨਾਂ ਹਥਿਆਰਧਾਰੀ ਨੌਜਵਾਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


EmoticonEmoticon