ਬ੍ਰਹਮਪੁਰਾ ਨੇ ਕਿਹਾ KPS Gill ਬੁੱਚੜ ਥੋੜ੍ਹਾ ਮਹਾਂ ਬੁੱਚੜ ਆ

Tags

ਪੰਥਕ ਵਿਦਵਾਨ ਸਰਬਜੀਤ ਸਿੰਘ ਘੁਮਾਣ ਨੇ ਪੰਜਾਬ 'ਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲ਼ਿਆਂ 'ਚ ਹੋਏ ਵਹਿਸ਼ੀਆਨਾ ਕਤਲੇਆਮ ਸੰਬੰਧੀ ਅਤੇ ਇਸ ਕਤਲੇਆਮ ਦੇ ਮੁੱਖ ਦੋਸ਼ੀ ਕੇ.ਪੀ.ਐੱਸ ਗਿੱਲ ਦੇ ਅਣਮਨੁੱਖੀ ਵਤੀਰੇ ,ਜ਼ਾਲਮਾਨਾ ਰੋਲ ਸੰਬੰਧੀ ਇੱਕ ਕਿਤਾਬ “ਪੰਜਾਬ ਦਾ ਬੁੱਚੜ” ਲਿਖੀ ਹੈ। ਲੇਖਕ ਨੇ ਗਿੱਲ ਲਈ ਵਿਸ਼ੇਸ਼ਣ “ਬੁੱਚੜ” ਲਿਖਿਆ ਹੈ।ਕੇ ਪੀ ਐੱਸ ਗਿੱਲ ਦੀ ਕਿਤਾਬ ਤੇ ਬ੍ਰਹਮਪੁਰਾ ਕੇ ਪੀ ਐੱਸ ਗਿੱਲ ਨੂੰ ਭਰੀ ਸਭਾ ਵਿੱਚ ਬੁੱਚੜ ਕਿਹਾ ।
                                           EmoticonEmoticon