ਹੁਣੇ ਹੁਣੇ ਡੇਰਾ ਮੁਖੀ ਲਈ ਆਈ ਬੁਰੀ ਖਬਰ ਕੱਲ੍ਹ ਸੌਦਾ ਸਾਧ ਨੂੰ ਟੰਗ ਸਕਦੇ ਨੇ ਫਾਂਸੀ

Tags

ਡੇਰਾ ਮੁਖੀ ਰਾਮ ਰਹੀਮ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ ‘ਚ ਪੁਲਿਸ ਨੇ ਕੀਤਾ ਹਾਈ ਅਲਰਟ,ਬਠਿੰਡਾ: ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਕੱਲ੍ਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ।
ਜਿਸ ਦੌਰਾਨ ਬਠਿੰਡਾ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਬਠਿੰਡਾ ‘ਚ ਪੰਜਾਬ ਪੁਲਸ ਨੇ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਬਹੁਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਾਲਵਾ ਖੇਤਰ ਵਿਚ 8 ਜ਼ਿਲਿਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਰੇਂਜ ਦੇ ਆਈ.ਜੀ. ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲੇ ਵਿਚ 15 ਕੰਪਨੀਆਂ ਦੇ 1200 ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਹੈ ਹਰ ਜਗ੍ਹਾ ਨਾਕੇਬੰਦੀ ਕਰ ਦਿੱਤੀ ਜਾਵੇਗੀ।


EmoticonEmoticon