ਕੈਪਟਨ ਨੇ ਬਾਦਲਾਂ ਨਾਲ ਦੋਸਤੀ ਨਿਭਾਉਣ ਲਈ ਨਹੀਂ ਫ਼ੜੇ ਦੋਸ਼ੀ, ਆ ਗਏ ਸਬੂਤ

Tags

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਉਸ ਤੋਂ ਬਾਅਦ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਬਾਦਲ ਸਰਕਾਰ ਵੱਲ਼ੋਂ ਜਨਤਕ ਨਾ ਕਰਨ ਅਤੇ ਕੈਪਟਨ ਸਰਕਾਰ ਦੁਆਰਾ ਵੀ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਕੱਚਾ ਚਿੱਠਾ ਆਮ ਆਦਮੀ ਪਾਰਟੀ 9 ਜਨਵਰੀ ਨੂੰ ਖੋਲ੍ਹੇਗੀ।



EmoticonEmoticon